¡Sorpréndeme!

ਸਿੱਧੂ ਦੀ ਮਾਤਾ ਚਰਨ ਕੌਰ ਨੇ ਸ਼ੇਅਰ ਕੀਤੀ ਭਾਵੁੱਕ ਪੋਸਟ | Sidhu Moosewala's Mother | OneIndia Punjabi

2023-01-26 2 Dailymotion

ਸਿੱਧੂ ਦੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡਿਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਤਿੰਨ ਮਹੀਨੇ ਬਾਅਦ ਸਾਲ ਹੋ ਜਾਣਾ ਐ, ਤੈਨੂੰ ਗਿਆ ਨੂੰ ਤੇ ਮੈਂ ਨਹੀਂ ਚਾਹੁੰਦੀ, ਨਾ ਮੇਰੇ 'ਚ ਹਿੰਮਤ ਆ ਤੇਰੇ ਖੇਤ ਜਾ ਕਿ ਤੈਨੂੰ ਇਹ ਆਖਣ ਦੀ ਕਿ ਤੇਰੇ ਸਮਰੱਥਕ ਹਾਰ ਗਏ ਸ਼ੁੱਭ, ਅਸੀਂ ਇਨਸਾਫ਼ ਨਹੀਂ ਦਵਾ ਸਕੇ |
.
Sidhu's mother Charan Kaur shared an emotional post.
.
.
.
#sidhumoosewalamother #sidhumoosewala #punjabnews